Punjab

ਜਦੋਂ Jagmeet Singh ਨੂੰ ਗੋਰੇ ਨੇ ਕਿਹਾ, 'ਪੱਗੜੀ ਉਤਾਰ ਕੇ ਕੇਸ ਕੱਟਵਾ ਲਵੋ'Punjabkesari TV

4 years ago

#JagmeetSingh #Canada #NDPLeader 
ਜਗਮੀਤ ਸਿੰਘ ਨੂੰ ਕਿਸ ਨੇ ਦਿੱਤੀ ਪੱਗੜੀ ਉਤਾਰਨ ਦੀ ਸਲਾਹ
ਮਾਂਟਰੀਅਲ ਦੇ ਬਾਜ਼ਾਰ ਵਿਚ ਪਤਨੀ ਨਾਲ ਘੁੰਮ ਰਹੇ ਸਨ ਜਗਮੀਤ
ਇਕ ਵਿਅਕਤੀ ਨੇ ਜਗਮੀਤ ਨੂੰ ਕਿਹਾ, 'ਪੱਗੜੀ ਉਤਾਰ ਲਵੋ'
'ਕੇਸ ਕਟਵਾ ਲਵੋ, ਤੁਸੀਂ ਬਿਲਕੁਲ ਕੈਨੇਡੀਅਨਾਂ ਲੱਗੋਗੇ'
ਜਗਮੀਤ ਨੇ ਗੋਰੇ ਨੂੰ ਦਿੱਤਾ ਸ਼ਾਨਦਾਰ ਜਵਾਬ
ਜਵਾਬ ਸੁਣ ਮਾਣ ਨਾਲ ਉੱਚਾ ਹੋਵੇਗਾ ਹਰ ਸਿੱਖ ਦਾ ਸਿਰ

 

NEXT VIDEOS