Punjab

ਜੱਗੂ ਭਗਵਾਨਪੁਰੀਆ ਗਰੁੱਪ ਦੇ 5 ਖਤਰਨਾਕ ਗੈਂਗਸਟਰ ਕਾਬੂPunjabkesari TV

4 years ago

ਤਰਨ ਤਾਰਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 
ਜੱਗੂ ਭਗਵਾਨਪੁਰੀਆ ਗੈਂਗ ਦੇ 5 ਮੈਂਬਰਾਂ ਨੂੰ ਕੀਤਾ ਕਾਬੂ 
ਕੁਖਿਆਤ ਗੈਂਗਸਟਰ ਰੋਸ਼ਨ ਤੇ ਸੰਮਾ ਪਹਿਲਵਾਨ ਵੀ ਕਾਬੂ 
ਕੁੱਲ 5 ਗੈਂਗਸਟਰ ਚੜੇ ਪੁਲਿਸ ਦੇ ਅੜਿਕੇ 
ਹਥਿਆਰਾਂ ਦੇ ਦਮ 'ਤੇ ਕਰਵਾਉਂਦੇ ਸਨ ਵਿਦਿਆਰਥੀ ਯੂਨੀਅਨ ਚੋਣਾਂ