Punjab

Jagmeet ਬੋਲੇ- ਮੇਰੇ ਕੋਲ ਵੀ Captain ਦੇ ਕਈ ਰਾਜ ਪਰ Public ਨਹੀਂ ਕਰਾਂਗਾPunjabkesari TV

4 years ago

ਅਕਾਲੀ ਦਲ ਦਾ ਪੱਲਾ ਫੜਣ ਤੋਂ ਬਾਅਦ ਜਗਮੀਤ ਬਰਾੜ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ... ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਉਨ੍ਹਾਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਲਿਆ ਤੇ ਸਿਆਸਤ ਦੀ ਨਵੀਂ ਪਾਰੀ ਸ਼ੁਰੂ ਕੀਤੀ...ਕੈਪਟਨ ਵਲੋਂ ਜਨਤਕ ਕੀਤੇ ਗਏ ਮੈਸੇਜਾਂ ਬਾਰੇ ਪੁੱਛੇ ਸਵਾਲ 'ਤੇ ਬੋਲਦਿਆਂ ਬਰਾੜ ਨੇ ਜਿਥੇ ਇਸਨੂੰ ਰਾਜੇ ਦੀ ਘਟੀਆ ਹਰਕਤ ਕਰਾਰ ਦਿੱਤਾ ...ਉਥੇ ਹੀ ਕੈਪਟਨ ਦੇ ਕਈ ਰਾਜ਼ ਉਸਦੇ ਕੋਲ ਹੋਣ ਦੀ ਗੱਲ ਵੀ ਕਹੀ ....