Punjab

ਕੈਪਟਨ ਦਾ ਐਕਸ਼ਨ Heritage Street ਤੋਂ ਬੁੱਤ ਹਟਾਉਣ ਦੇ ਦਿੱਤੇ ਹੁਕਮPunjabkesari TV

4 years ago

ਗੌਰਤਲਬ ਹੈ ਕਿ ਗੁਰੂ ਨਗਰੀ 'ਚ ਤਿਆਰ ਕੀਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਮਾਰਗ 'ਤੇ ਸਾਲ 2016 'ਚ ਅਕਾਲੀ- ਭਾਜਪਾ ਸਰਕਾਰ ਵੱਲੋਂ ਇਸ ਵਿਰਾਸਤੀ ਮਾਰਗ 'ਤੇ ਧਰਮ ਸਿੰਘ ਮਾਰਕੀਟ ਦੇ ਬਾਹਰ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੇ ਬੁੱਤ ਲਗਾਏ ਗਏ ਸਨ ਜਿਨ੍ਹਾਂ ਵਿਚ ਗਿੱਧਾ ਪਾਉਂਦੀਆਂ ਮੁਟਿਆਰਾਂ ਤੇ ਭੰਗੜਾ ਪਾਉਂਦੇ ਗੱਭਰੂ ਸ਼ਾਮਿਲ ਹਨ। ਜਿਸ ਦਾ ਕਿ ਕੁਝ ਜਥੇਬੰਦੀਆਂ ਨੇ ਲਗਾਤਾਰ ਵਿਰੋਧ ਪ੍ਰਦਰਸ਼ਨਕਰ ਰਹੀਆਂ ਸਨ।

NEXT VIDEOS