Punjab

ਨਵਜੋਤ ਸਿੱਧੂ ਨੂੰ ਲੈ ਕੇ ਭਗਵੰਤ ਮਾਨ ਦਾ ਸੁਣੋ ਪਹਿਲਾ ਬਿਆਨPunjabkesari TV

4 years ago

ਇਸ ਦੌਰਾਨ ਜਿਥੇ ਭਗਵੰਤ ਮਾਨ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਬਾਰੇ ਸਵਾਲ ਕੀਤਾ ਤਾਂ ਉਹ ਟਾਲਦੇ ਨਜ਼ਰ ਆਏ।ਓਥੇ ਹੀ ਨਵਜੋਤ ਸਿੰਘ ਸਿੱਧੂ ਦੀ ਖਾਸ ਤਾਰੀਫ ਵੀ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਇੱਕ ਇਮਾਨਦਾਰ ਇਨਸਾਨ ਹਨ ਤੇ ਉਹ ਲੰਮੇ  ਤੋਂ ਸਿੱਧੂ ਦੇ ਫੈਨ ਹਨ। ਇਸ ਲਈ ਚਾਹੁੰਦੇ ਹਨ ਸਿੱਧੂ 'ਆਪ' 'ਚ ਸ਼ਾਮਲ ਹੋਣ। ਇਸ ਦੇ ਨਾਲ ਹੀ ਉਨ੍ਹਾਂ ਨੇ ਪਰਗਟ ਸਿੰਘ ਨੂੰ ਵੀ ਪਾਰਟੀ 'ਚ ਵੈਲਕਮ ਕਿਹਾ।