PUNJAB 2019

ਨਸ਼ਾ ਤੇ Cash ਲੈ ਕੇ ਆਖਿਰ ਕਿੱਥੇ ਜਾ ਰਹੀਆਂ ਸਨ Jammu ਦੀਆਂ Govt. BusesPunjabkesari TV

55 views 16 days ago


ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ .....ਜੰਮੂ ਬੱਸ ਅੱਡੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਜਲੰਧਰ ਜ਼ਿਲੇ 'ਚ ਜੰਮੂ-ਕਸ਼ਮੀਰ ਦੀਆਂ ਦੋ ਸਰਕਾਰੀ ਬੱਸਾਂ ਨੂੰ ਕਬਜ਼ੇ 'ਚ ਲਿਆ ਗਿਆ ਐ ... ਵੀਰਵਾਰ ਦੇਰ ਰਾਤ ਗੁਰਾਇਆ ਪੁਲਸ ਨੇ ਇਨ੍ਹਾਂ ਬੱਸਾਂ ਨੂੰ ਕਬਜ਼ੇ 'ਚ ਲੈਂਦੇ ਹੋਏ ਡਰਾਈਵਰਾਂ ਨੂੰ ਹਿਰਾਸਤ 'ਚ ਲਿਆ ਐ..