Punjab

Italy 'ਚ 4 Punjabis ਦੀ ਮੌਤ, Brother ਨੂੰ ਵੇਖਣ ਲਈ ਤਰਸੀਆਂ ਭੈਣਾਂPunjabkesari TV

4 years ago

ਰੋ-ਰੋ ਬੇਹਾਲ ਹੋਈਆਂ ਭੈਣਾਂ... ਪੁੱਤ ਲਈ ਤਰਲੇ ਲੈਂਦੀ ਮਾਂ... ਦਿਲ ਨੂੰ ਵਲੂੰਧਰ ਦੇਣ ਵਾਲੀਆਂ ਇਹ ਤਸਵੀਰਾਂ ਟਾਂਡਾ ਦੇ ਪਿੰਡ ਕਰਾਲਾ ਖੁਰਦ ਦੀਆਂ ਨੇ... ਜਿਥੇ ਇਸ ਪਰਿਵਾਰ ਦੇ ਜਵਾਨ ਪੁੱਤ ਰਵਿੰਦਰ ਸਿੰਘ ਨੂੰ ਬੇਗਾਨਾ ਮੁਲਕ ਨੇ ਖਾ ਲਿਆ... ਦਰਅਸਲ, ਇਟਲੀ  ਦੇ ਪਾਵੀਆ ਸ਼ਹਿਰ 'ਚ ਡੇਅਰੀ ਫਾਰਮ 'ਚ ਗੋਹੇ ਵਾਲੇ ਟੈਂਕ 'ਚ ਡੁੱਬਣ ਨਾਲ 4 ਪੰਜਾਬੀਆਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ ਇਕ 27 ਸਾਲਾ ਰਵਿੰਦਰ ਸਿੰਘ ਸੀ...ਦੋ ਭੈਣਾ ਦੇ ਇਕਲੌਤੇ ਭਰਾ ਦੀ ਮੌਤ ਦੀ ਖਬਰ ਜਿਵੇਂ ਹੀ ਪਰਿਵਾਰ ਨੂੰ ਮਿਲੀ...ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ...ਰਵਿੰਦਰ ਦੇ ਪਿਤਾ ਦਾ ਮੌਤ ਹੋ ਚੁੱਕੀ ਐ... ਮਾਂ ਤੇ ਭੈਣਾਂ ਦਾ ਰਵਿੰਦਰ ਇਕੱਲਾ ਹੀ ਸਹਾਰਾ ਸੀ... ਪਰਿਵਾਰ ਨੇ ਭਾਰਤ ਸਰਕਾਰ ਤੋਂ ਰਵਿੰਦਰ ਦੀ ਲਾਸ਼ ਲਿਆਉਣ ਦੀ ਮੰਗ ਕੀਤੀ ਐ... ਤਾਂ ਜੋ ਆਖਰੀ ਵਾਰ ਉਸਨੂੰ ਵੇਖ ਸਕਣ...
 

NEXT VIDEOS