Punjab

ਇਟਲੀ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤPunjabkesari TV

4 years ago

ਇਸ ਬਜ਼ੁਰਗ ਮਾਂ ਤੋਂ ਉਸਦਾ ਇਕਲੌਤਾ ਪੁੱਤ ਹਮੇਸ਼ਾ ਲਈ ਦੂਰ ਚਲਾ ਗਿਆ...ਇੰਨੀ ਦੂਰ ਕਿ ਹੁਣ ਉਹ ਕਦੇ ਆਪਣੇ ਪੁੱਤ ਨੂੰ ਨਹੀਂ ਦੇਖ ਸਕਦੀ....ਰੋਂਦੀ-ਕੁਰਲਾਉਂਦੀ ਇਹ ਮਾਂ ਆਪਣੇ ਪੁੱਤ ਨੂੰ ਅਵਾਜਾਂ ਮਾਰ ਰਹੀ ਐ..ਜਿਸਦੇ ਇਹ ਬੋਲ ਕਲੇਜੇ ਨੂੰ ਚੀਰ ਰਹੇ ਨੇ....
 

NEXT VIDEOS