Punjab

ਬਾਹਰ ਵਾਲੀ ਨਾਲ ਪਿਆਰ ਦੇ ਚੱਕਰ 'ਚ ਕਤਲ ਕੀਤਾ ਘਰ ਵਾਲੀ ਦਾPunjabkesari TV

4 years ago

ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ 
ਪਤੀ ਨਿਕਲਿਆ ਪਤਨੀ ਦੇ ਕਤਲ ਦਾ ਆਰੋਪੀ 
ਦੋਸਤਾਂ ਨੂੰ ਕਹਿ ਕਰਵਾਇਆ ਕਤਲ 
ਕਤਲ ਦੀ ਸਾਰੀ ਸਾਜਿਸ਼ ਆਰੋਪੀ ਨੇ ਆਪਣੇ ਦੋਸਤਾਂ ਨਾਲ ਰਚੀ 
ਕਤਲ ਲਈ ਜਾਣਕੇ ਲੁੱਟ-ਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ 
ਪਤੀ ਨੂੰ ਨਜਾਇਜ਼ ਸਬੰਧਾਂ ਲਈ ਲੜਦੀ ਸੀ ਪਤਨੀ ਇਹੀ ਬਣਿਆ ਕਤਲ ਦਾ ਕਾਰਨ 

NEXT VIDEOS