Punjab

ਸੁਖਵਿੰਦਰ ਸਿੰਘ ਨੇ 1 ਮਿੰਟ 'ਚ ਮੂੰਹ ਨਾਲ ਤੋੜੇ 52 ਕੋਲਡ ਡ੍ਰਿੰਕ ਦੇ ਕੈਨPunjabkesari TV

4 years ago

ਇਹ ਹੈ ਸੁਖਵਿੰਦਰ ਸਿੰਘ....ਜਿਸ ਵੱਲੋਂ ਇਕ ਮਿੰਟ 'ਚ ਆਪਣੇ ਮੂੰਹ ਨਾਲ 52 ਕੋਲਡ ਡ੍ਰਿੰਕ ਦੇ ਕੈਨ ਤੋੜ ਕੇ ਰਿਕਾਰਡ ਕਾਇਮ ਕੀਤਾ ਗਿਆ.....ਇਸ ਅਨੌਖੇ ਕੌਸ਼ਲ ਦੇ ਲਈ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ 'ਚ ਉਨ੍ਹਾਂ ਦਾ ਨਾਂ ਵੀ ਦਰਜ ਹੋਇਆ ਐ...ਗਰੀਬ ਪਰਿਵਾਰ ਨਾਲ ਸੰਬਧਿਤ ਸੁਖਵਿੰਦਰ ਦੇ ਪਿਤਾ ਮਜਦੂਰੀ ਕਰਦੇ ਨੇ ਤੇ ਸੁਖਵਿੰਦਰ ਗਤਕੇ ਦਾ ਇਕ ਵਧੀਆ ਖਿਡਾਰੀ ਵੀ ਐ...ਪਹਿਲਾਂ ਵੀ ਉਸਦਾ ਨਾਂ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ 'ਚ ਦਰਜ ਹੋ ਚੁੱਕਿਆ ਐ...