PUNJAB 2019

ਰੇਲਵੇ ਦੀ ਆਮਦਨ ਕਿਉਂ ਘਟੀ ?Punjabkesari TV

1 views 3 months ago

ਦੇਸ਼ ਦੀ ਵਿਗੜੀ ਆਰਥਿਕ ਹਾਲਤ ਦਰਮਿਆਨ ਕਿਤੋਂ ਵੀ ਕੋਈ ਚੰਗੀ ਖ਼ਬਰ ਨਹੀਂ ਆ ਰਹੀ । ਆਰਥਿਕ ਮੋਰਚੇ ਤੇ ਢਹਿ ਢੇਰੀ ਕੇਂਦਰ ਸਰਕਾਰ ਲਈ ਇਕ ਹੋਰ ਝਟਕਾ ਦੇਣ ਵਾਲੀ ਖ਼ਬਰ ਆਈ ਹੈ। ਬੀਤੇ ਅਗਸਤ ਮਹੀਨੇ 'ਚ ਰੇਲਵੇ ਦੀ ਆਮਦਨ 12 ਹਜ਼ਾਰ ਕਰੋੜ ਰੁਪਏ ਘਟ ਗਈ ਹੈ।