Punjab

Corona Virus ਦੀ ਲਪੇਟ 'ਚ ਆਈ Indian Teacher Preeti Maheshwari ਦੀ ਹਾਲਤ ਗੰਭੀਰPunjabkesari TV

4 years ago

ਚੀਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ... ਹੁਣ ਤੱਕ ਇਸ ਵਾਇਰਸ ਕਾਰਨ ਚੀਨ ਵਿਚ 25 ਮੌਤਾਂ ਹੋ ਚੁੱਕੀਆਂ ਨੇ..... ਤੇ ਕਰੀਬ 830 ਲੋਕ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਨੇ....  ਭਾਰਤ ਦੀ ਪ੍ਰੀਤੀ ਮਹੇਸ਼ਵਰੀ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੀ ਹੈ... ਪ੍ਰੀਤੀ ਚੀਨ ਵਿਚ ਇਸ ਵਾਇਰਸ ਦੀ ਲਪੇਟ ਵਿਚ ਆਉਣ ਵਾਲੀ ਪਹਿਲੀ ਵਿਦੇਸ਼ੀ ਹੈ...ਪ੍ਰੀਤੀ ਚੀਨ ਦੀ ਸ਼ੇਨਜ਼ੇਨ ਸ਼ਹਿਰ ਵਿਚ ਇੰਟਰਨੈਸ਼ਨਲ ਸਕੂਲ ਵਿਚ ਅਧਿਆਪਕਾ ਹੈ...