Punjab

ਸਾਊਦੀ ਅਰਬ ਜਾਣ ਵਾਲੇ ਦੇਖ ਲੈਣ ਇਹ ਖਬਰ, ਜਾਣ ਲਓ ਉਥੋਂ ਦੇ ਹਾਲਾਤPunjabkesari TV

4 years ago

ਪੈਸਾ ਕਮਾਉਣ ਦੀ ਲਾਲਸਾ ਚ ਵਿਦੇਸ਼ ਜਾਣ ਵਾਲੇ ਨੌਜਵਾਨ ਇਸ ਖਬਰ ਨੂੰ ਧਿਆਨ ਨਾਲ ਦੇਖ ਲੈਣ | ਖਾਸ ਕਰਕੇ ਅਰਬ ਦੇਸ਼ਾਂ ਵਿਚ ਜਾਣ ਵਾਲੇ ਨੌਜਵਾਨਾਂ ਨੂੰ  ਜਾਣਕਾਰੀ ਦੇ ਦੇਈਏ ਕਿ ਵਿਦੇਸ਼ ਜਾਣ  ਤੋਂ ਪਹਿਲਾਂ ਆਪਣੇ ਏਜੇਂਟ ਨਾਲ ਹਰ ਚੀਜ ਦੀ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਜਾਓ 

NEXT VIDEOS