Punjab

Indian Army  ਨੇ ਮਹਾਨ ਸ਼ਹੀਦ ਯੋਧਿਆਂ ਲਈ ਕੀਤਾ ਵੱਡਾ ਉਪਰਾਲਾ, ਖਿੜ੍ਹ ਉਠੇ ਪਰਿਵਾਰਾਂ ਦੇ ਚਿਹਰੇPunjabkesari TV

4 years ago

ਸ਼ਹੀਦ ਦੇਸ਼ ਦੀ ਧਰੋਹਰ ਹੁੰਦੇ ਨੇ, ਜਿਨ੍ਹਾਂ ਦਾ ਸਨਮਾਨ ਕਰਨਾ ਤੇ ਉਨ੍ਹਾਂ ਨੂੰ ਯਾਦ ਰੱਖਣਾ ਸਾਡਾ ਸਭ ਦਾ ਫਰਜ਼ ਹੈ....ਅਜਿਹਾ ਇਕ ਉਪਰਾਲਾ ਭਾਰਤੀ ਸੈਨਾ ਵਲੋਂ ਪਠਾਨਕੋਟ 'ਚ ਕੀਤਾ ਗਿਆ, ਜਿਥੇ ਸ਼ਹੀਦਾਂ ਦੀ ਯਾਦ 'ਚ ਉਨ੍ਹਾਂ ਦੇ ਨਾਂ 'ਤੇ 8 ਯਾਦਗਾਰੀ ਗੇਟਾਂ ਦਾ ਨਿਰਮਾਣ ਕੀਤਾ ਗਿਆ.....ਇੰਨਾ ਹੀ ਨਹੀਂ ਫੌਜ ਵਲੋਂ ਇੰਨਾ ਯਾਦਗਾਰੀ ਗੇਟਾਂ ਦਾ ਉਦਘਾਟਨ ਸ਼ਹੀਦਾਂ ਦੇ ਪਰਿਵਾਰਾਂ ਦੇ ਹੱਥੋਂ ਕਰਵਾਇਆ ਗਿਆ...ਫੌਜ ਦੇ ਇਸ ਉਪਰਾਲੇ ਤੋਂ ਸ਼ਹੀਦਾਂ ਦੇ ਪਰਿਵਾਰ ਬੇਹੱਦ ਖੁਸ਼ ਦਿਖਾਈ ਦਿੱਤੇ ਤੇ ਉਨ੍ਹਾਂ ਨੇ ਭਾਰਤੀ ਫੌਜ ਦਾ ਧੰਨਵਾਦ ਕੀਤਾ....
 

NEXT VIDEOS