Punjab

India 'ਤੇ ਮੰਡਰਾਅ ਰਿਹਾ ਖਤਰਾ, ਡੁੱਬ ਜਾਣਗੇ ਇਹ ਸ਼ਹਿਰPunjabkesari TV

4 years ago

#India #GlobalWarming #SeaLevel #CitiesDrowned  
ਕਹਿੰਦੇ ਨੇ ਤੀਜਾ ਵਿਸ਼ਵ ਯੁੱਧ ਹੋਇਆ ਤਾਂ ਪਾਣੀ ਕਾਰਨ ਹੋਵੇਗਾ... ਜੇਕਰ ਅਜਿਹਾ ਨਾ ਵੀ ਹੋਇਆ ਤਾਂ ਹੁਣ ਜੋ ਤਬਾਹੀ ਹੋਵੇਗੀ ਉਹ ਪਾਣੀ ਕਾਰਨ ਹੀ ਹੋਵੇਗੀ....  ਜਾਂ ਪਾਣੀ ਖਤਮ ਹੋਣ ਕਾਰਨ ਜਾਂ ਫਿਰ ਪਾਣੀ ਵਿਚ ਡੁੱਬਣ ਕਾਰਨ....ਤੇ ਭਾਰਤ ਇਸ ਤਬਾਹੀ ਦੇ ਕੰਢੇ 'ਤੇ ਖੜ੍ਹਾ ਹੈ....