Punjab

Jalandhar 'ਚ Income ਦੀ Raid 24 ਘੰਟਿਆਂ ਬਾਅਦ ਵੀ ਜਾਰੀPunjabkesari TV

4 years ago

#Jalandhar #IncomeTaxRaid #SaiPrinting  

ਜਲੰਧਰ ਦੇ ਜੋਤੀ ਚੌਕ ਨੇੜੇ ਸਥਿਤ ਸਾਈਂ ਪ੍ਰਿਟਿੰਗ 'ਤੇ ਇਨਕਮ ਟੈਕਸ ਦੀਆਂ ਟੀਮਾਂ ਵੱਲੋਂ ਕੀਤੀ ਗਈ ਰੇਡ ਅੱਜ ਦੂਜੇ ਦਿਨ ਵੀ ਜਾਰੀ ਹੈ.... ਇਹ ਕੰਪਨੀ ਹੇਮੰਤ ਕੁਮਾਰ ਨਾਂ ਦੇ ਸ਼ਖਸ ਦੀ ਹੈ, ਜੋ ਕਿ ਫਲੈਕਸ ਬੋਰਡ ਬਣਾਉਣ ਦਾ ਕੰਮ ਕਰਦਾ ਹੈ। ਸਾਈਂ ਪ੍ਰਿਟਿੰਗ 'ਤੇ ਛਾਪੇਮਾਰੀ ਕਰਨ ਲਈ ਜੰਮੂ, ਪਟਿਆਲਾ, ਬਠਿੰਡਾ ਅਤੇ ਚੰਡੀਗੜ੍ਹ ਤੋਂ ਵਿਭਾਗ ਦੀਆਂ ਟੀਮਾਂ ਪੁੱਜੀਆਂ ਹਨ। ਟੀਮਾਂ ਵੱਲੋਂ ਕੰਪਨੀ ਦੇ ਰਿਕਾਰਡ ਚੈੱਕ ਕੀਤੇ ਜਾ ਰਹੇ ਹਨ... ਫਿਲਹਾਲ ਵਿਭਾਗ ਵੱਲੋਂ ਅਧਿਕਾਰਤ ਤੌਰ 'ਤੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ...
 

NEXT VIDEOS