Punjab

Improvement Trust ਦੇ Flats 'ਤੇ ਨਜਾਇਜ਼ ਕਬਜ਼ੇ ਵਾਲਿਆਂ ਦੀ ਚਿਤਾਵਨੀPunjabkesari TV

4 years ago

ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਵਿਚ ਬਣੇ ਫਲੈਟ ਦੇ ਉੱਪਰ ਹੋਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ..... ਨਗਰ ਸੁਧਾਰ ਟਰੱਸਟ ਵੱਲੋਂ ਲੋਕਾਂ ਨੂੰ 15 ਦਿਨਾਂ ਵਿਚ ਫਲੈਟ ਖਾਲੀ ਕਰਨ ਲਈ ਕਿਹਾ ਗਿਆ ਹੈ....ਜਿਸ ਦੇ ਵਿਰੋਧ ਵਿਚ ਲੋਕਾਂ ਨੇ ਟਰੱਸਟ ਦੇ ਖਿਲਾਫ ਅੱਜ ਪ੍ਰਧਰਸ਼ਨ ਕੀਤਾ.... 

NEXT VIDEOS