Punjab

ਨੌਜਵਾਨਾਂ ਨੂੰ ਲੁੱਟ-ਪੁੱਟ ਕੇ ਗਾਇਬ ਹੋਈ immigration Company, ਠੱਗੇ ਲੱਖਾਂ ਰੁਪਏPunjabkesari TV

5 years ago

ਇਹ ਪੰਜਾਬ ਦੇ ਉਹ ਨੌਜਵਾਨ ਨੇ ਜਿਨ੍ਹਾਂ ਦੀਆਂ ਅੱਖਾਂ ਵਿਚ ਬਾਕੀ ਨੌਜਵਾਨਾਂ ਵਾਂਗ ਵਿਦੇਸ਼ ਜਾਣ ਦਾ ਸੁਪਨਾ ਸੀ... ਪਰ ਇਨ੍ਹਾਂ ਦਾ ਸੁਪਨਾ ਠੱਗ ਇਮੀਗ੍ਰੇਸ਼ਨ ਕੰਪਨੀ ਦੇ ਹੱਥੇ ਚੜ੍ਹ ਕੇ ਚੂਰੋ-ਚੂਰ ਹੋ ਗਿਆ.... ਬਠਿੰਡਾ ਦੀ ਬੀਬੀ ਵਾਲਾ ਚੌਕ ਸਥਿਤ ਗਾਡ ਲਾਈਵ ਇਮੀਗ੍ਰੇਸ਼ਨ ਕੰਪਨੀ ਨੇ 40-50 ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਨੌਕਰੀ ਦਿਵਾਉਣ ਦਾ ਕਹਿ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਠੱਗ ਲਏ ਪਰ ਵਿਦੇਸ਼ ਜਾਣ ਦੇ ਨਾਂ 'ਤੇ ਇਨ੍ਹਾਂ ਦੇ ਹੱਥ ਸਿਰਫ ਲਾਅਰੇ ਆਏ....ਜਿਸ ਦੇ ਵਿਰੋਧ ਵਿਚ ਅੱਜ ਇਨ੍ਹਾਂ ਨੌਜਵਾਨਾਂ ਨੇ ਇਕੱਠੇ ਹੋ ਕੇ ਐੱਸ. ਐੱਸ. ਪੀ. ਦਫਤਰ 'ਚ ਲਿਖਤ ਸ਼ਿਕਾਇਤ ਦਿੱਤੀ ਤੇ ਆਪਣੇ ਪਾਸਪੋਰਟ ਤੇ ਪੈਸੇ ਵਾਪਸ ਦਿਵਾਉਣ ਦੀ ਗੁਹਾਰ ਲਗਾਈ.....