Punjab

ਗੁਰਪੁਰਬ ਸਮਾਗਮਾਂ ਤੋਂ ਬਾਅਦ ਹੋਵੇਗੀ SGPC ਦੇ ਨਵੇਂ ਪ੍ਰਧਾਨ ਦੀ ਚੋਣPunjabkesari TV

4 years ago

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਐਸਜੀਪੀਸੀ ਨੇ ਐਲਾਨ ਕਰ ਦਿੱਤਾ ਹੈ....ਨਵੇਂ ਪ੍ਰਧਾਨ ਦੀ ਚੋਣ 27 ਨਵੰਬਰ ਨੂੰ ਹੋਵੇਗੀ....ਗੁਰਪੁਰਬ ਸਮਾਗਮਾਂ ਤੋਂ ਵਿਹਲੀ ਹੋਣ ਤੋਂ ਬਾਅਦ ਐਸਜੀਪੀਸੀ ਦੇ ਨਵੇਂ ਪ੍ਰਧਾਨ ਦੀ ਚੋਣ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਵੇਗੀ। ਇਹ ਫੈਸਲਾ ਅੱਜ ਐਸਜੀਪੀਸੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ.....ਐਸਪੀਜੀਪੀਸੀ ਪ੍ਰਧਾਨ ਦੇ ਨਾਲ-ਨਾਲ ਬਾਕੀ ਅਧਿਕਾਰੀਆਂ ਦੀ ਚੋਣ ਵੀ ਇਸੇ  ਚੋਣ ਇਜਲਾਸ ਦੌਰਾਨ ਕੀਤੀ ਜਾਵੇਗੀ। 
 

NEXT VIDEOS