Punjab

Idiots club ਦਾ Pakistan ਖਿਲਾਫ ਅਨੌਖਾ ProtestPunjabkesari TV

5 years ago

ਅੰਮ੍ਰਿਤਸਰ ਦੇ ਹਲਕਾ ਰੱਈਆ 'ਚ ਇਡੀਅਟ ਕਲਬ ਵਲੋਂ ਪਾਕਿਸਤਾਨ ਖਿਲਾਫ ਅਨੌਖਾ ਪ੍ਰਦਰਸ਼ਨ ਕੀਤਾ ਗਿਆ....ਇਡੀਅਟ ਕੱਲਬ ਦੇ ਮੈਂਬਰਾਂ ਵਲੋਂ ਪਾਕਿਸਤਾਨ ਟੂਰੀਜ਼ਮ ਬੱਸ ਦੇ ਰਾਹ 'ਚ ਪਾਕਿਸਤਾਨ ਦੇ ਝੰਡੇ ਨੂੰ ਵਿਛਾ ਦਿੱਤਾ ਗਿਆ...ਜਿਸ ਤੋਂ ਬਾਅਦ ਪਾਕਿਸਤਾਨ ਟੂਰੀਜ਼ਮ ਦੀ ਬੱਸ ਜੋ ਦਿੱਲੀ ਜਾ ਰਹੀ ਸੀ ਪਾਕਿਸਤਾਨ ਦੇ ਝੰਡੇ ਨੂੰ ਕੁਚਲਦੀ ਹੋਈ ਨਿਕਲ ਗਈ....ਇਨ੍ਹਾਂ ਹੀ ਨਹੀਂ ਇਸ ਤੋਂ ਬਾਅਦ ਹੋਰ ਵਾਹਨ ਵੀ ਝੰਡੇ 'ਤੋਂ ਗੱਡੀਆਂ ਲੈ ਕੇ ਨਿਕਲਦੇ ਦਿਖਾਈ ਦਿੱਤੇ ਜਿਸ ਤੋਂ ਬਾਅਦ ਕੱਲਬ ਮੈਂਬਰਾਂ ਵਲੋਂ ਪਾਕਿਸਤਾਨ ਦੇ ਝੰਡੇ ਨੂੰ ਅੱਗ ਲਗਾ ਦਿੱਤੀ ਗਈ.....