Punjab

America ਵਿਚ 74 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠਾ Punjabi ਮੁੰਡਾPunjabkesari TV

4 years ago

ਅਮਰੀਕਾ..... ਉਹ ਦੇਸ਼ ਜਿੱਥੇ ਜਾਣ ਦਾ ਸੁਪਨਾ ਤਕਰੀਬਨ ਹਰ ਪੰਜਾਬੀ ਦੀਆਂ ਅੱਖਾਂ ਵਿਚ ਵੱਸਦਾ ਹੈ..... ਉੱਥੇ ਤੱਕ ਜਾਣ ਦਾ ਰਸਤਾ ਫਿਰ ਚਾਹੇ ਜਿੰਨਾਂ ਮਰਜ਼ੀ ਮੁਸ਼ਕਿਲਾਂ ਨਾਲ ਭਰਿਆ ਹੋਵੇ.... ਪੰਜਾਬੀ ਹਰ ਖਤਰਾ ਮੁੱਲ ਲੈਣ ਨੂੰ ਤਿਆਰ ਰਹਿੰਦੇ ਨੇ..... ਚਾਹੇ ਡੌਂਕੀ ਲਾ ਕੇ ਅਮਰੀਕਾ ਦਾ ਬਾਰਡਰ ਪਾਰ ਕਰਨਾ ਪਵੇ... ਜਾਂ ਫਿਰ ਜੰਗਲਾਂ ਅਤੇ ਸਮੁੰਦਰ 'ਚੋਂ ਹੁੰਦੇ ਹੋਏ ਜਾਨ ਦੀ ਬਾਜ਼ੀ ਲਾਉਣੀ ਪਵੇ.... ਪੰਜਾਬੀਆਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ.....