Punjab

Police Station 'ਚ ਵਿਗੜੀ ਬਜ਼ੁਰਗ ਦੀ ਹਾਲਤ,Family ਨੇ ਕੀਤਾ HungamaPunjabkesari TV

4 years ago

#jagbani#hungama#amritsarpolice

ਬਜ਼ੁਰਗ ਨੂੰ ਪੁੱਛਗਿੱਛ ਲਈ ਥਾਣੇ ਬੁਲਾਉਣਾ ਪੁਲਸ ਨੂੰ ਉਸ ਵੇਲੇ ਭਾਰੀ ਪੈ ਗਿਆ ਜਦੋਂ ਥਾਣੇ ਪਹੁੰਚ ਬਜ਼ੁਰਗ ਦੀ ਅਚਾਨਕ ਤਬੀਅਤ ਵਿਗੜ ਗਈ...ਬਜ਼ੁਰਗ ਦੀ ਹਾਲਤ ਵੇਖ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ... ਘਬਰਾਈ ਹੋਈ ਪੁਲਸ ਨੇ ਤੁਰੰਤ ਬਜ਼ੁਰਗ ਨੂੰ ਹਸਪਤਾਲ ਪਹੁੰਚਾਇਆ...ਜਿਥੇ ਬਜ਼ੁਰਗ ਦੀ ਹਾਲਤ ਗੰਭੀਰ ਬਣੀ ਹੋਈ ਐ .... ਦਰਅਸਲ, ਅੰਮ੍ਰਿਤਸਰ ਦੇ ਸ਼ਕਤੀ ਨਗਰ 'ਚ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ 'ਚ ਪੁਲਸ ਨੇ ਪ੍ਰੇਮ ਸ਼ਰਮਾ ਨਾਂ ਦੇ ਬਜ਼ੁਰਗ ਨੂੰ ਥਾਣੇ ਲਿਆਂਦਾ ਸੀ...ਤੇ 2-3 ਘੰਟੇ ਥਾਣੇ 'ਚ ਬਿਠਾਈ ਰੱਖਿਆ... ਪਰਿਵਾਰ ਦਾ ਦੋਸ਼ ਐ ਕਿ ਪੁਲਸ ਨੇ ਉਨ੍ਹਾਂ ਦੇ ਬਜ਼ੁਰਗ ਨਾਲ ਕੁੱਟਮਾਰ ਕੀਤੀ ਐ...