Punjab

Govt, School 'ਚ ਨਹੀਂ ਹੈ Teacher, ਇੱਕੋ ਕਮਰੇ 'ਚ ਲੱਗਦੀਆਂ ਪੰਜ ਕਲਾਸਾਂPunjabkesari TV

4 years ago

ਇਹ ਦਰਦ ਹੈ ਉਨ੍ਹਾਂ ਮਾਂਵਾਂ ਦਾ... ਜੋ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਭੇਜਦੀਆਂ ਤਾਂ ਸਕੂਲ ਨੇ ਪਰ ਸਕੂਲ ਵਿਚ ਉਨ੍ਹਾਂ ਨੂੰ ਪੜ੍ਹਾਉਣ ਵਾਲਾ ਕੋਈ ਨਹੀਂ ਹੁੰਦਾ.... ਜਿਸ ਕਰਕੇ ਇਹ ਮਾਂਵਾਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਨਿਰਾਸ਼ ਹਨ..... ਇਹ ਹਾਲ ਹੈ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਦੇ ਪਿੰਡ ਲਿਹਲੀ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ... ਇੱਥੇ ਪਹਿਲੀ ਤੋਂ 5ਵੀਂ ਕਲਾਸ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਇਕ ਹੀ ਟੀਚਰ ਹੈ.... ਉਹ ਵੀ ਸਾਰਿਆਂ ਨੂੰ ਇਕੱਠੇ ਬਿਠਾ ਕੇ ਇੱਕੋ ਕਲਾਸ ਵਿਚ ਪੜ੍ਹਾ ਦਿੰਦੀ ਹੈ... ਹਾਲ ਇਹ ਹੈ ਕਿ ਗਣਿਤ, ਵਿਗਿਆਨੀ ਵਰਗੇ ਜਟਿਲ ਵਿਸ਼ੇ ਛੋਹੇ ਤੱਕ ਨਹੀਂ ਜਾਂਦੇ ਤੇ ਕੌਣ ਕਿਹੜੀ ਕਲਾਸ ਦਾ ਵਿਸ਼ਾ ਪੜ੍ਹ ਰਿਹਾ ਹੈ... ਇਸ ਬਾਰੇ ਵੀ ਬੱਚਿਆਂ ਨੂੰ ਪਤਾ ਨਹੀਂ ਚੱਲਦਾ... ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਮਾਪੇ ਨਿਰਾਸ਼ ਨੇ... ਹਰ ਤੇ ਹਫਤੇ ਬਾਅਦ ਅਧਿਆਪਕ ਬਦਲ ਜਾਣ ਤੋਂ ਬੱਚੇ...