Punjab

Reena ਲਈ ਫਰਿਸ਼ਤੇ ਤੋਂ ਘੱਟ ਨਹੀਂ ਸੀ Sushma SwarajPunjabkesari TV

4 years ago

ਵਿਦੇਸ਼ਾਂ 'ਚ ਫਸੇ ਭਾਰਤੀਆਂ ਲਈ ਸੁਸ਼ਮਾ ਸਵਰਾਜ ਕਿਸੇ ਮਸੀਹਾ ਨਾਲੋਂ ਘੱਟ ਨਹੀਂ ਸੀ.....ਜਿਸ ਕਾਰਨ ਸੁਸ਼ਮਾ ਸਵਰਾਜ ਇਨ੍ਹਾਂ ਲੋਕਾਂ ਲਈ ਇਕ ਫਰਿਸ਼ਤਾ ਬਣ ਗਈ.....ਪਰ ਅਚਾਨਕ ਸੁਸ਼ਮਾ ਸਵਰਾਜ ਦੇ ਦਿਹਾਂਤ ਦੀ ਖਬਰ ਨੇ ਇਨ੍ਹਾਂ ਲੋਕਾਂ ਨੂੰ ਬੇਹੱਦ ਦੁਖੀ ਕਰ ਦਿੱਤਾ.....ਜੇਕਰ ਗੱਲ ਹੁਸ਼ਿਆਰਪੁਰ ਦੇ ਜ਼ਿਲਾ ਬੋਦਲ ਕੋਟਲੀ ਦੀ ਰਹਿਣ ਵਾਲੀ ਰੀਨਾ ਰਾਣੀ ਦੀ ਕਰੀਏ ਤਾਂ ਘਰ ਦੀ ਆਰਥਿਕ ਤੰਗੀ ਦੂਰ ਕਰਨ ਲਈ ਰੀਨਾ ਸਾਊਦੀ ਅਰਬ ਗਈ ਸੀ.....ਪਰ ਵਿਦੇਸ਼ ਪਹੁੰਚ ਕੇ ਫਸੀ ਰੀਨਾ ਵਲੋਂ ਕੁਝ ਸਮੇਂ ਬਾਅਦ ਹੀ ਵੀਡੀਓ ਪੋਸਟ ਪਾ ਕੇ ਭਾਰਤ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਸੀ.....ਜਿਸ ਤੋਂ ਬਾਅਦ ਉਸ ਸਮੇਂ ਵਿਦੇਸ਼ ਮੰਤਰੀ ਰਹੀ ਸੁਸ਼ਮਾ ਸਵਰਾਜ ਨੇ ਰੀਨਾ ਰਾਣੀ ਨੂੰ ਭਾਰਤ ਲਿਆਉਣ ਦਾ ਯਤਨ ਕੀਤਾ ਤੇ ਉਹ ਸਫਲ ਵੀ ਹੋਈ...ਰੀਨਾ ਤੇ ਉਸ ਦੇ ਪਰਿਵਾਰ ਨੇ ਸੁਸ਼ਮਾ ਸਵਰਾਜ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ
 

NEXT VIDEOS