Punjab

Hoshiarpur 'ਚ ਦਰਦਨਾਕ ਬਸ ਹਾਦਸਾPunjabkesari TV

4 years ago

ਇਹ ਦਰਦਨਾਕ ਤਸਵੀਰਾਂ ਨੇ ਹੁਸ਼ਿਆਰਪੁਰ ਦੇ ਚੱਬੇਵਾਲ ਦੇ ਪਿੰਡ ਜਿਆਨ 'ਚ ਵਾਪਰੇ ਦਰਦਨਾਕ ਬਸ ਹਾਦਸੇ ਦੀਆਂ , ਜਿਸ ਵਿਚ 25 ਯਾਤਰੀ ਜ਼ਖਮੀ ਹੋ ਗਏ, ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋਂ ਕੀ ਇਹ ਹਾਦਸਾ ਕਿੰਨਾ ਹੋਰ ਭਿਆਨਕ ਹੋ ਸਕਦਾ ਸੀ , ਕਿਉਂਕਿ ਬਸ 'ਚ ਮਾਸੂਮ ਬੱਚੇ ਵੀ ਮਜੂਦ ਸਨ,ਬੱਸ 'ਚ ਕਰੀਬ 50 ਸਵਾਰੀਆਂ ਸਨ , ਜ਼ਖਮੀ ਯਾਤਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ।