Punjab

ਦਰਿੰਦੇ ਸੱਜਣ ਕੁਮਾਰ ਨੂੰ ਕਰਮਾ ਦੀ ਮਿਲੇ ਸਜ਼ਾ-ਏ-ਮੌਤ :ਸਿਰਸਾPunjabkesari TV

4 years ago

'84 ਕਤਲੇਆਮ ਦੇ ਮਾਮਲੇ 'ਚ ਸੱਜਣ ਕੁਮਾਰ ਨੂੰ ਕੋਈ ਰਾਹਤ ਨਹੀਂ

ਸੱਜਣ ਕੁਮਾਰ ਦੀ ਜਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ
ਸੱਜਣ ਕੁਮਾਰ ਨੇ ਤਬੀਅਤ ਖਰਾਬ ਦਾ ਦਿੱਤਾ ਸੀ ਹਵਾਲਾ
ਸੁਪਰੀਮ ਕੋਰਟ ਨੇ ਡਾਕਟਰਾਂ ਦੀ ਮੈਡੀਕਲ ਬੋਰਡ ਬਣਾਉਣ ਨੂੰ ਕਿਹਾ
ਜਸਟਿਸ ਬੋਬਡੇ ਨੇ ਚਾਰ ਹਫ਼ਤਿਆਂ ਅੰਦਰ ਰਿਪੋਰਟ ਦਾਖ਼ਲ ਕਰਨ ਨੂੰ ਕਿਹਾ
ਸੱਜਣ ਕੁਮਾਰ ਨੂੰ ਦਰਿੰਦਾ ਕਹਿ ਸਿਰਸਾ ਨੇ ਕੋਰਟ ਦਾ ਕੀਤਾ ਧੰਨਵਾਦ
ਸੱਜਣ ਕੁਮਾਰ ਦੇ ਕਰਮਾ ਦੀ ਮਿਲੇ ਸਜ਼ਾ-ਏ-ਮੌਤ :ਸਿਰਸਾ

NEXT VIDEOS