Punjab

World AIDS Day 2019 : ਜਾਣੋਂ ਕੀ ਹੁੰਦਾ ਹੈ ਏਡਜ਼, ਇਸ ਦੇ ਲੱਛਣ ਤੇ ਬਚਾਅPunjabkesari TV

4 years ago

1 ਦਸੰਬਰ ਦਾ ਦਿਨ ਵਰਲਡ ਏਡਜ਼ ਡੇਅ ਵਜੋਂ ਮਨਾਇਆ ਜਾਂਦਾ ਹੈ..... ਇਸ ਦਿਨ ਨੂੰ ਮਨਾਏ ਜਾਣ ਦਾ ਮਕਸਦ ਲੋਕਾਂ ਨੂੰ HIV ਤੇ AIDS ਪ੍ਰਤੀ ਜਾਗਰੂਕ ਕਰਨਾ ਹੈ..... ਏਡਜ਼ ਡੇਅ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਦੀ ਸ਼ੁਰੂਆਤ WHO ਦੇ ਏਡਜ਼ ਜਾਗਰੂਕਤਾ ਅਭਿਆਨ ਨਾਲ ਜੁੜੇ ਜੇਮਜ਼ ਡਬਲਿਊ ਬੁਨ ਤੇ ਥਾਮਸ ਨੇਟਰ ਨਾਂ ਦੇ ਦੋ ਵਿਅਕਤੀਆਂ ਨੇ ਅਗਸਤ 1987 'ਚ ਕੀਤੀ ਸੀ.... ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ