Punjab

ਆਰਕੈਸਟਰਾ ਵਾਲੀਆਂ ਕੁੜੀਆਂ ਕੋਲੋਂ ਮਿਲਿਆ ਚਿੱਟਾPunjabkesari TV

4 years ago

ਬਠਿੰਡਾ ਪੁਲਿਸ ਦੀ ਗ੍ਰਿਫਤ 'ਚ ਨਜ਼ਰ ਆ ਰਹੀਆਂ ਇਹ ਦੋਵੇਂ ਕੁੜੀਆਂ ਨਸ਼ੇ ਦੀ ਆਦਿ ਨੇ, ਪੁਲਿਸ ਨੇ ਇੰਨਾ ਦੋਵੇਂ ਸਕੀਆਂ ਭੈਣਾਂ ਨੂੰ ਗ੍ਰਿਫਤਾਰ ਕਰ ਕੇ ਹੈਰੋਇਨ ਬਰਾਮਦ ਕੀਤੀ ਹੈ , ਦੋਵੇਂ ਭੈਣਾਂ ਦੀ ਉਮਰ 23 ਤੇ 33 ਸਾਲ ਦੱਸੀ ਜਾ ਰਹੀ ਹੈ ਜੋ ਕਿ ਆਰਕੈਸਟਰਾ 'ਚ ਕੰਮ ਕਰਦੀਆਂ ਹਨ ਜਿਸ ਦੀ ਆੜ 'ਚ ਉਹ ਦਿੱਲੀ ਤੋਂ ਹੈਰੋਇਨ ਲਿਉਂਦੀਆਂ ਸਨ 
 

NEXT VIDEOS