Punjab

ਦੇਸੀ ਬੰਦੇ ਨੇ Hero Honda CD100 ਦਾ ਬਣਾ 'ਤਾ ਘੜੁੱਕਾPunjabkesari TV

4 years ago

#HeroHonda #CD100 #Ghrukka #DesiEngineer  
ਦੇਸੀ ਬੰਦੇ ਦਾ ਦੇਖੋ ਜੁਗਾੜ
ਹੀਰੋ-ਹੌਂਡਾ ਸੀ 100 ਦਾ ਬਣਾਇਆ ਘੜੁੱੱਕਾ
ਚਾਰ ਕੁਇੰਟਲ ਭਾਰ ਖਿੱਚਦਾ ਹੈ ਘੜੁੱਕਾ
40000 'ਚ ਤਿਆਰ ਹੋਇਆ ਘੜੁੱਕਾ
ਤਿੰਨ ਕੁਇੰਟਲ ਹੈ ਘੜੁੱਕੇ ਦਾ ਭਾਰ