Punjab

ਨਿਕੰਮਾ ਪ੍ਰਸ਼ਾਸਨ, ਕੁਦਰਤ ਕਹਿਰਵਾਨ, ਦੁੱਖੀ ਕਿਸਾਨ !Punjabkesari TV

4 years ago

ਭਾਰੀ ਮੀਂਹ ਨਾਲ ਸੂਬੇ ਦੇ ਲਗਭਗ ਸਾਰੇ ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋਈਆਂ ਨੇ। ਇਹ ਤਸਵੀਰਾਂ ਨੇ ਫਾਜ਼ਿਲਕਾ ਦੇ ਪਿੰਡ ਲੱਧੂਵਾਲਾਂ ਦੀਆਂ। ਜਿਥੇ ਬਰਸਾਤੀ ਨਾਲੇ ਦੇ ਓਵਰ ਫਲੋ ਕਾਰਨ ਪਾਣੀ ਕਿਸਾਨਾਂ ਦੇ ਖੇਤਾਂ 'ਚ ਦਾਖਲ ਹੋ ਗਿਆ। ਕਿਸਾਨਾਂ ਦਾ ਕਹਿਣਾ ਕਿ ਇਸ ਨਾਲ 7 ਤੋਂ 800 ਏਕੜ ਦੀ ਫਸਲ ਤਬਾਹ ਹੋ ਗਈ ਹੈ। ਕਿਸਾਨਾਂ ਨੇ ਕਿਹਾ ਕਿ ਓਨਾ ਨੇ ਪਹਿਲਾਂ ਡਰੇਨਜ਼ ਵਿਭਾਗ ਨੂੰ ਬਰਸਾਤੀ ਨਾਲੇ ਦੀ ਸਫਾਈ ਲਈ ਵੀ ਸੂਚਿਤ ਕੀਤਾ ਸੀ ਪਰ ਓਨਾ ਦੀ ਮਾੜੀ ਕਾਰਗੁਜ਼ਾਰੀ ਦਾ ਨਤੀਜਾ ਅਸੀਂ ਆਪਣੀਆਂ ਫਸਲਾਂ ਖਰਾਬ ਕਰਵਾਕੇ ਭੁਗਤ ਰਹੇ ਹਾਂ  
 

NEXT VIDEOS