Punjab

September 'ਚ ਹੀ ਧੁੰਦ ਨਾਲ ਲੁਕਿਆ ਇਹ ਸ਼ਹਿਰPunjabkesari TV

4 years ago

ਇਹ ਨਜ਼ਾਰਾ ਬੇਸ਼ਕ ਤੁਹਾਨੂੰ ਦਸੰਬਰ-ਜਨਨਵਰੀ ਦਾ ਅਹਿਸਾਸ ਕਰਵਾ ਰਿਹਾ ਹੋਵੇ,ਪਰ ਯਕੀਂ ਮੰਨੋ ਇਹ ਤਸਵੀਰ ਸਤੰਬਰ ਮਹਿਨੇ ਦੀ ਹੈ.ਸੂਬੇ ਚ ਇਕ ਵਾਰ ਜਦੋ  ਮੌਸਮ ਨੇ ਮਿਜ਼ਾਜ਼ ਬਦਲਿਆਂ ਤਾਂ ਪੂਰਾ ਨਜ਼ਾਰਾ ਹੀ ਬਦਲ ਗਿਆ.ਧੂੰਧ ਨੇ ਜਿੱਥੇ ਸੈਲਾਨੀਆਂ ਨੂੰ ਸ਼ਿਮਲਾ ਵਰਗਾ ਮਾਹੌਲ ਦਿਖਾਇਆ ਹੈ ਉੱਥੇ ਲੋਕਾਂ ਨੂੰ ਗਰਮੀ ਤੋਂ ਨਿਜਾਤ ਦਿੱਤੀ ਹੈ.

NEXT VIDEOS