Punjab

ਘਰ ਚ ਚੱਲ ਰਿਹਾ ਸੀ 'ਪਾਪੀ ਕੰਮ',ਗੁਪਤ ਇਤਲਾਹ 'ਤੇ ਹੋਈ ਰੇਡPunjabkesari TV

4 years ago

ਸਿਹਤ ਵਿਭਾਗ ਨੂੰ ਵੱਡੀ ਸਫਲਤਾ
ਅਬੋਰਸ਼ਨ ਸੇਂਟਰ ਨੂੰ ਕੀਤਾ ਸੀਲ
ਛਿਹਰਟਾ ਦੇ ਘਰ ਚ ਚੱਲ ਰਿਹਾ ਸੀ ਭਰੁਣ ਹੱਤਿਆ ਦਾ ਕੰਮ
ਕੰਣਿਆ ਭਰੁਣ ਹੱਤਿਆ ਦਾ ਕਲੰਕ
ਦਾਈ ਕਰਦੀ ਸੀ 'ਕੰਜਕਾਂ' ਦੀ ਹੱਤਿਆ
ਵਿਭਾਗ ਨੇ ਫਰਜੀ ਮਰੀਜ ਬਣ ਭੇਜੀ ਗਰਭਵਤੀ ਔਰਤ
ਢਾਈ ਮਹੀਨੇ ਦੀ ਗਰਭਵਤੀ ਦਾ ਹੋਣਾ ਸੀ ਅਬੋਰਸ਼ਨ
ਆਪਣੇ ਆਪ ਨੂੰ ਨਰਸ ਦੱਸਦੀ ਸੀ ਮਹਿਲਾ
ਮਹਿਲਾ ਕਾਬੂ, ਪਰਚਾ ਦਰਜ

NEXT VIDEOS