Punjab

Aujla ਨੇ ਗੁਰੂ ਨਾਨਕ ਹਸਪਤਾਲ ਨੂੰ ਦਿੱਤੀਆਂ Automatic ਸਫਾਈ ਮਸ਼ੀਨਾਂPunjabkesari TV

5 years ago

ਗੁਰੂ ਨਾਨਕ ਦੇਵ ਹਸਪਤਾਲ ਦੀਆਂ ਕਮੀਆਂ ਨੂੰ ਦੂਰ ਕਰਨ ਦਾ ਤਹੱਈਆ ਕਰਕੇ ਬੈਠੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਇਕ ਕਦਮ ਹੋਰ ਅੱਗੇ ਪੁੱਟਿਆ ਐ ....ਔਜਲਾ ਵਲੋਂ 15 ਲੱਖ ਦੀ ਲਾਗਤ ਨਾਲ ਦੋ ਐਟੋਮੈਟਿਕ ਸਫਾਈ ਮਸ਼ੀਨਾਂ ਹਸਪਤਾਲ ਨੂੰ ਭੇਟ ਕੀਤੀਆਂ ਗਈਆਂ... ਔਜਲਾ ਨੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਉਹ ਬਾਬੇ ਨਾਨਕ ਦੇ ਨਾਂ 'ਤੇ ਚੱਲਦੇ ਇਸ ਹਸਪਤਾਲ 'ਚ ਹਰ ਸੁਵਿਧਾ ਦੇਣ ਲਈ ਤਤਪਰ ਹਨ.. 
 

NEXT VIDEOS