Punjab

ਹਿਰਾਸਤ 'ਚ ਡਾਕਟਰ ਨੇ ਪੁਲਿਸ ਦੀ ਰਿਵਾਲਵਰ ਨਾਲ ਖੁਦ ਨੂੰ ਮਾਰੀ ਗੋਲੀPunjabkesari TV

4 years ago

ਇਹ ਰੋਂਦਾਂ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਗੁੱਸਾ ਪਰਗਟ ਕਰਦਾ ਪਰਿਵਾਰ ਡਾਕਟਰ ਨਿਰਦੀਪ ਸਿੰਘ ਦਾ ਹੈ ਜਿਸ ਦੀ ਪੁਲਿਸ ਹਿਰਾਸਤ 'ਚ ਮੌਤ ਹੋ ਗਈ। ਬੀਤੇ ਦਿੰਨੀ ਨਿਰਦੀਪ ਨੂੰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਤੇ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਸੀ। ਅੱਜ ਤਫਤੀਸ਼ ਵਾਲੇ ਕਮਰੇ 'ਚ ਜਦ ਪੁੱਛਗਿੱਛ ਹੋ ਰਹੀ ਸੀ ਤਾਂ ASI ਕਿਸੇ ਕੰਮ ਕਮਰੇ ਤੋਂ ਬਾਹਰ ਗਿਆ ਜਿਸ ਤੋਂ ਬਾਅਦ ਦਰਜ 'ਚ ਪਏ ਪੁਲਿਸ ਦੀ ਪਿਸਟਲ ਨਾਲ ਨਿਰਦੀਪ ਨੇ ਖੁਦ ਨੂੰ ਗੋਲੀ ਮਾਰ ਲਈ।