Punjab

Bathinda ਤੋਂ ਬਾਅਦ ਹੁਣ Ludhiana 'ਚ ਜ਼ਬਰਦਸਤ ਹੜ੍ਹ !Punjabkesari TV

4 years ago

#jagbani#Bathinda#Ludhiana 

ਕਹਿਣ ਨੂੰ ਤਾਂ ਲੁਧਿਆਣਾ ਸਮਾਰਟ ਸਿਟੀ ਦੀ ਦੌੜ 'ਚ ਸ਼ੁਮਾਰ ਹੈ ਪਰ ਕੁਝ ਘੰਟੇ ਪਏ ਮੀਂਹ ਤੋਂ ਬਾਅਦ ਜੋ ਲੁਧਿਆਣਾ ਸ਼ਹਿਰ ਦੀ ਹਾਲਤ ਹੁੰਦੀ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਸ਼ਾਇਦ ਇਹ ਸ਼ਹਿਰ ਨਹੀਂ ਸਗੋਂ ਕੋਈ ਪਾਣੀ ਚ ਡੁੱਬਿਆ ਹੋਇਆ ਪੁਰਾਤਨ ਕਸਬਾ ਹੈ...ਤਸਵੀਰਾਂ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਸੁਭਾਸ਼ ਨਗਰ, ਸਿਵਲ ਲਾਈਨ, ਕਲਾਕ ਟਾਵਰ, ਸ਼ਿਵ ਪੁਰੀ, ਘੁਮਾਰ ਮੰਡੀ, ਸੁੰਦਰ ਨਗਰ ਤੇ ਸਮਰਾਲਾ ਚੌਕ ਦੀਆਂ ਨੇ.....ਜਿਥੇ ਕੁਝ ਹੀ ਘੰਟੇ ਦੇ ਮੀਂਹ ਨੇ ਪ੍ਰਸ਼ਾਸਨ ਦੇ ਕੰਮਾਂ ਤੇ ਸ਼ਹਿਰ ਨੂੰ ਸਮਾਰਟ ਸਿਟੀ ਬਨਾਉਣ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ.....ਤੇ ਇੰਨ੍ਹਾਂ ਇਲਾਕਿਆਂ 'ਚ ਹਾਲਾਤ ਇਹ ਬਣੇ ਹੋਏ ਨੇ ਕਿ ਪੈਦਲ ਲੰਘਣਾ ਤਾਂ ਦੂਰ ਵੱਡੇ ਵੱਡੇ ਵਾਹਨ ਵੀ ਇੱਥੋਂ ਲੰਘਣੇ ਔਖੇ ਹੋ ਚੁੱਕੇ ਨੇ...