Punjab

ਜੇਲ੍ਹ 'ਚ ਬੰਦ ਪੁਲਸ ਅਧਿਕਾਰੀ ਨੂੰ ਮੁਲਾਜ਼ਮ ਕਰਵਾ ਰਹੇ ਐਸ਼Punjabkesari TV

4 years ago

ਆਪਣੇ ਘਰ ਦੇ ਬਾਹਰ ਕਾਰ 'ਚ ਆਪਣੇ ਪੋਤੇ ਨਾਲ ਲਾਡ ਪਿਆਰ ਕਰ ਰਿਹਾ ਇਹ ਸਖਸ਼ ਪੰਜਾਬ ਪੁਲਸ ਦਾ ਸਬ ਇੰਸਪੈਕਟਰ ਸੰਤੋਖ ਸਿੰਘ ਹੈ, ਜੋ ਪੰਜਾਬ ਪੁਲਿਸ ਦੇ ਹੀ ਇੱਕ ਸਿਪਾਹੀ ਕਰਮਜੀਤ ਸਿੰਘ ਦੇ ਝੂਠੇ ਪੁਲਸ ਮੁਕਾਬਲੇ 'ਚ ਕਤਲ ਕਰਨ ਦੇ ਦੋਸ਼ 'ਚ ਰੂਪਨਗਰ ਜੇਲ 'ਚ ਹਵਾਲਾਤੀ ਦੇ ਤੌਰ 'ਤੇ ਬੰਦ ਹੈ।  ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਜਦੋਂ ਸਬ ਇੰਸਪੈਕਟਰ ਰੂਪਨਗਰ ਜੇਲ 'ਚ ਬੰਦ ਹੈ ਤਾਂ ਇਹ ਆਪਣੇ ਘਰ  ਕਿਵੇਂ ਪਹੁੰਚ ਗਿਆ। ਆਓ ਤੁਹਾਨੂੰ ਦੱਸਦੇ ਹੈ ਕੀ ਹੈ ਪੂਰਾ ਮਾਜਰਾ 

NEXT VIDEOS