PUNJAB 2020

Sikh Museum ਦੇ ਦੌਰੇ ਮਗਰੋਂ ਵੇਖੋ Captain ਨੂੰ ਕੀ ਬੋਲੀ Harsimrat BadalPunjabkesari TV

177 views 7 months ago

 ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਤੀ ਤੇ ਬੇਟੀ ਨਾਲ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ...ਗੁਰੂ ਘਰ ਨਤਮਸਤ ਹੋਣ ਤੋਂ ਬਾਅਦ ਬੀਬੀ ਬਾਦਲ ਨੇ ਹਰਿਮੰਦਰ ਸਾਹਿਬ ਗਲਿਆਰੇ ’ਚ ਬਣੇ  ਸਿੱਖ ਮਿਊਜ਼ਿਮ ਦਾ ਦੌਰਾ ਕੀਤਾ... ਮਿਊਜ਼ਿਮ ਦੇ ਰੱਖ-ਰਖਾਅ ’ਚ ਕਮੀਆਂ ਪਾਏ ਜਾਣ ’ਤੇ ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਕੈਪਨ ਅਮਰਿੰਦਰ ਸਿੰਘ ਨੂੰ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ ... ਤਾਂ ਜੋ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਥੇ ਆਉਣ ਵਾਲੀਆਂ ਸੰਗਤਾਂ ਚੰਗਾ ਸੰਦੇਸ਼ ਲੈ ਕੇ ਜਾਣ...