Punjab

Congress ਨੂੰ ਬੋਲੀ Harsimrat Badal 'ਆਪਣੀਆਂ ਕਰਤੂਤਾਂ 'ਤੇ ਸ਼ਰਮ ਕਰੋ'Punjabkesari TV

4 years ago

ਕੈਪਟਨ ਸਰਕਾਰ ਨੂੰ ਹਰਸਿਮਰਤ ਬਾਦਲ ਦੀਆਂ ਖਰੀਆਂ-ਖਰੀਆਂ
'ਆਪਣੇ ਕੰਮ ਭੁੱਲ ਐੱਸ.ਜੀ.ਪੀ.ਸੀ. ਦਾ ਕੰਮ ਖੋਹਣ 'ਚ ਲੱਗੀ ਸਰਕਾਰ'
ਸੰਗਤਾਂ ਲਈ ਕੈਪਟਨ ਸਰਕਾਰ ਭਰੇ ਲਾਂਘੇ ਦੀ 20 ਡਾਲਰ ਫੀਸ  
ਇਮਰਾਨ ਖਾਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਉਣ ਦੀ ਸ਼ਲਾਘਾ
'ਹੋਰ ਵੀ ਚੰਗਾ ਹੁੰਦਾ ਜੇ ਪਾਕਿਸਤਾਨ ਲਾਂਘੇ 'ਤੇ ਟੈਕਸ ਨਾ ਲਾਉਂਦਾ'
ਪਹਿਲੇ ਜਥੇ ਨਾਲ ਕਰਤਾਰਪੁਰ ਸਾਹਿਬ ਜਾਣਗੇ ਹਰਸਿਮਰਤ ਬਾਦਲ
ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਵਿਕਾਸ ਕੰਮ ਕਰੇ ਸਰਕਾਰ
ਸਰਕਾਰ ਦੀ ਵੱਖਰੀ ਸਟੇਜ 'ਤੇ ਬੋਲੇ ਹਰਸਿਮਰਤ ਬਾਦਲ
'ਆਪਣੀਆਂ ਕਰਤੂਤਾਂ 'ਤੇ ਸ਼ਰਮ ਕਰੇ ਕਾਂਗਰਸ'
ਅਕਾਲ ਤਖਤ ਸਾਹਿਬ ਦੀ ਹੁਕਮਅਦੂਲੀ ਕਰ ਰਹੀ ਕਾਂਗਰਸ
 

NEXT VIDEOS