Punjab

Raja Warring ਨੇ Harsimrat ਦੀ 'Big ਟੋਆ' ਵਾਲੀ ਅੰਗਰੇਜ਼ੀ 'ਤੇ ਲਾਇਆ ਤਵਾPunjabkesari TV

4 years ago

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਬਿਗ ਟੋਆ ਇਨ ਦਿ ਸੜਕ ਵਾਲੀ ਅੰਗਰੇਜ਼ੀ ਤਾਂ ਤੁਸੀਂ ਸੁਣੀ ਹੀ ਹੋਵੇਗੀ.... ਤੇ ਹੁਣ ਉਸ 'ਤੇ ਤਵਾ ਲਗਾ ਦਿੱਤਾ ਹੈ ਹਰਸਿਮਰਤ ਦੇ ਵਿਰੋਧੀ ਰਾਜਾ ਵੜਿੰਗ ਨੇ.... ਬਠਿੰਡਾ ਲੋਕ ਸਭਾ ਸੀਟ 'ਤੇ ਹਰਸਿਮਰਤ ਨਾਲ ਆਢਾ ਲੈਣ ਵਾਲੇ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਉਨ੍ਹਾਂ ਲਿਖਿਆ.... ਹੈਵਿੰਗ ਚਾਹ ਐਟ ਟਰੈਕਟਰ ਮੰਡੀ ਇਨ ਤਲਵੰਡੀ ਸਾਬੋ। 
 

NEXT VIDEOS