Punjab

Harsimrat ਦੀ ਜਿੱਤ 'ਤੇ Badal ਨੇ ਲੋਕਾਂ ਨੂੰ ਕਿਹਾ ਧੰਨਵਾਦPunjabkesari TV

4 years ago

ਬਾਦਲਾਂ ਲਈ ਵਕਾਰ ਦੀ ਸੀਟ ਬਣੀ ਬਠਿੰਡਾ 'ਤੇ ਹਰਸਿਮਰਤ ਕੌਰ ਬਾਦਲ ਨੇ ਬਾਜ਼ੀ ਮਾਰ ਲਈ ਹੈ। ਜਿਸ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਲੰਬੀ 'ਚ ਲੋਕਾਂ ਦਾ ਧੰਨਵਾਦ ਕੀਤਾ।