Punjab

Sidhu ਦੀ ਥਾਂ ਕਿਸੇ ਹੋਰ M.L.A ਨੂੰ ਬਣਾ ਦਿਓ ਬਿਜਲੀ ਮੰਤਰੀPunjabkesari TV

4 years ago

ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਮੰਤਰੀ ਸੀ.ਐੱਮ ਕੈਪਟਨ ਅਮਰਿੰਦਰ ਸਿੰਘ ਦੇ ਕੰਟਰੋਲ ਚ ਨਹੀਂ ਹਨ.ਚੀਮਾ ਦਾ ਕਹਿਣਾ ਹੈ ਕਿ ਸਿੱਧੂ aਤੇ ਓ.ਪੀ ਸੋਨੀ ਜੇਕਰ ਵਿਭਾਗ ਨਹੀਂ ਸਾਂਭ ਰਹੇ ਤਾਂ ਕੈਪਟਨ ਨੂੰ ਕਿਸੇ ਯੂਵਾ ਵਿਧਾਇਕ ਨੂੰ ਮੰਤਰੀ ਬਣਾ ਦੇਨਾ ਚਾਹੀਦਾ ਹੈ.

NEXT VIDEOS