Punjab

Sidhu ਨੂੰ ਸਾਜ਼ਿਸ਼ ਤਹਿਤ ਜਲੀਲ ਕਰ ਕੇ ਕੱਢਿਆ ਗਿਆ : Harpal CheemaPunjabkesari TV

4 years ago

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਨਜ਼ੂਰ ਕੀਤੇ ਗਏ ਨਵਜੋਤ ਸਿੱਧੂ ਦੇ ਅਸਤੀਫੇ 'ਤੇ ਸਿਆਸਤ ਗਰਮਾ ਗਈ ਐ ... ਇਸ ਪਾਸੇ ਜਿਥੇ ਕਾਂਗਰਸੀ ਇਸਨੂੰ ਸਿੱਧੂ ਦਾ ਨਿੱਜੀ ਫੈਸਲਾ ਦੱਸਦੇ ਹੋਏ ਸਿੱਧੂ ਦੀ ਵੱਡੀ ਗਲਤੀ ਦੱਸ ਰਹੇ ਨੇ... ਉਥੇ ਹੀ ਆਮ ਆਦਮੀ ਪਾਰਟੀ ਨੇ ਇਸਨੂੰ ਸਿੱਧੂ ਖਿਲਾਫ ਵੱਜੀ ਸਾਜ਼ਿਸ਼ ਕਰਾਰ ਦਿੱਤਾ ਐ... 
 

NEXT VIDEOS