Punjab

Harpal Cheema ਨੇ ਸਿੱਧੂ ਤੇ ਭਗਵੰਤ ਮਾਨ ਦੇ ਗਾਏ ਸੋਹਲੇPunjabkesari TV

4 years ago

ਕਾਂਗਰਸ ਤੇ ਅਕਾਲੀ ਖਿਲਾਫ਼ ਖੜ੍ਹੀ ਹੋਈ 'ਆਪ'
'ਆਮ ਆਦਮੀ ਬੋਲੇਗਾ,ਕਾਂਗਰਸ-ਅਕਾਲੀ ਦੀ ਪੋਲ ਖੋਲੇਗਾ' ਮੁਹਿੰਮ ਸ਼ੁਰੂ
ਮਾਫੀਆ ਦਾ ਜਨਮਦਾਤਾ ਸ਼ਿਰੋਮਣੀ ਅਕਾਲੀ ਦਲ
ਤੇ ਹੁਣ ਕਾਂਗਰਸ ਚੱਲਾ ਰਹੀ ਹੈ ਮਾਫੀਆ ਰਾਜ 
ਮਾਫੀਆ ਤੋਂ ਛੁਟਕਾਰਾ ਪਾਉਣ ਲਈ ਕਰ ਰਹੇ ਜਾਗਰੂਕ
ਚੌਂਕੀਦਾਰੀ ਦੀ ਮਿਲੀ ਹੈ ਭੂਮਿਕਾ,ਥਾਂ-ਥਾਂ ਦੇ ਰਹੇ ਹੋਕਾ
ਨਵਜੋਤ ਸਿੱਧੂ 'ਤੇ ਬੋਲੇ ਹਰਪਾਲ ਚੀਮਾ
ਸਿੱਧੂ ਨੂੰ ਲੈ ਬੈਠੀ ਉਨ੍ਹਾਂ ਦੀ ਇਮਾਨਦਾਰੀ
ਪੰਜਾਬ ਦੇ ਮਸਲੇ ਚੁੱਕਣ ਵਾਲਾ ਭਗਵੰਤ ਮਾਨ ਇਕਲੌਤਾ ਐੱਮ.ਪੀ