Punjab

Aam Aadmi Party ਨੇ Jakhar ਤੋਂ ਬਾਅਦ ਮੰਗਿਆ Captain ਤੋਂ ResignPunjabkesari TV

4 years ago

ਸੰਗਰੂਰ- ਲੋਕ ਸਭਾ ਚੋਣਾ ਚ ਮਿਸ਼ਨ 13 ਫੇਲ੍ਹ ਹੋਣ 'ਤੇ ਪੰਜਾਬ ਵਿਧਾਨ ਸਭਾ ਚ 'ਆਪ' ਦੇ ਨੇਤਾ ਵਿਰੋਧੀ ਧਿਰ ਹਰਪਾਲ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਗ ਤੋਂ ਅਸਤੀਫੇ ਦੀ ਮੰਗ ਕੀਤੀ ਹੈ.ਇਸਤੋਂ ਇਲਾਵਾ ਚੀਮਾ ਨੇ ਕਾਂਗਰਸ ਪ੍ਰਧਾਨ ਸਨੀਲ ਜਾਖੜ ਵਲੋਂ ਦਿੱਤੇ ਅਸਤੀਫੇ ਨੂੰ ਸਹੀ ਫੈਸਲਾ ਦੱਸਿਆ ਹੈ.

NEXT VIDEOS