Punjab

2022 ਚ ਇਕਲਿਆਂ ਚੋਣ ਲੜੇਗੀ BJP - AAPPunjabkesari TV

4 years ago

ਸੰਗਰੂਰ- ਪੰਜਾਬ ਵਿਧਾਨ ਸਭਾ ਚ ਆਮ ਆਂਦਮੀ ਪਾਰਟੀ ਦੇ ਨੇਤਾ ਵਿਰੋਧੀ ਧਿਰ ਹਰਪਾਲ ਚੀਮਾ ਨੇ ਅਕਾਲੀ ਦਲ 'ਤੇ ਕਟਾਕਸ਼ ਕਰਦਿਆਂ ਹੋਇਆਂ ਉਨ੍ਹਾਂ ਨੂੰ ਪਤੀ-ਪਤਨੀ ਦੀ ਪਾਰਟੀ ਕਿਹਾ ਹੈ.ਇਸਦੇ ਨਾਲ ਹੀ ਉਨ੍ਹਾਂ ੨੦੨੨ ਦੀਆਂ ਚੋਣਾ ਚ ਅਕਾਲੀ ਭਾਜਪਾ ਗਠਜੋੜ ਟੁੱਟਣ ਦੀ ਵੀ ਗੱਲ ਆਖੀ ਹੈ.

 

NEXT VIDEOS