Punjab

ਚਮਕੀ ਨੂੰ ਲੈ ਸਰਗਰਮ ਹੋਵੇ ਸਰਕਾਰ-ਚੀਮਾPunjabkesari TV

4 years ago

ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਚੀਮਾ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਬਿਹਾਰ ਤੋਂ ਆਉਣ ਵਾਲੀ ਲੇਬਰ ਦੀ ਮੈਡੀਕਲ ਜਾਂਚ ਕਰਵਾਉਣ ਤਾਂ ਜੋ ਪੰਜਾਬ ਚ ਚਮਕੀ ਬਿਮਾਰੀ ਨਾ ਫੈਲ ਸਕੇ.ਚੀਮਾ ਮੁਤਾਬਿਕ ਝੌਨੇ ਦੇ ਸੀਜਨ ਕਾਰਣ ਵੱਡੀ ਗਿਣਤੀ ਚ ਬਿਹਾਰ ਤੋਂ ਲੇਬਰ ਪੰਜਾਬ ਆਉਣ ਵਾਲੀ ਹੈ.

NEXT VIDEOS