Punjab

ਹਰਪਾਲ ਚੀਮਾ ਨੇ ਦੱਸਿਆ ਕਿਉਂ 'ਆਮ' ਵਲੰਟੀਅਰਾਂ ਨੂੰ ਦਿੱਤੀ ਟਿਕਟPunjabkesari TV

5 years ago

 

ਆਮ ਆਦਮੀ ਪਾਰਟੀ ਨੇ ਐਲਾਨੇ ਤਿੰਨ ਉਮੀਦਵਾਰ
ਜਲੰਧਰ, ਫਤਿਹਗੜ੍ਹ ਸਾਹਿਬ ਤੇ ਗੁਰਦਾਸਪੁਰ ਦੇ ਉਮੀਦਵਾਰਾਂ ਦਾ ਐਲਾਨ
ਜਲੰਧਰ ਤੋਂ ਜਸਟਿਸ ਜ਼ੋਰਾ ਸਿੰਘ ਨੂੰ ਮੈਦਾਨ 'ਚ ਉਤਾਰਿਆ 
ਫਤਿਹਗੜ੍ਹ ਸਾਹਿਬ ਤੋਂ ਬਲਜਿੰਦਰ ਸਿੰਘ 'ਤੇ ਖੇਡਿਆ ਦਾਅ
ਗੁਰਦਾਸਪੁਰ ਤੋਂ ਪੀਟਰ ਮਸੀਹ ਨੂੰ ਦਿੱਤੀ ਟਿਕਟ 
ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹਰਪਾਲ ਚੀਮਾ ਨਾਲ ਗੱਲਬਾਤ
ਜਸਟਿਸ ਜ਼ੋਰਾ ਸਿੰਘ ਨੂੰ ਟਿਕਟ ਦੇ ਕੇ ਦਿੱਤਾ ਸਨਮਾਨ : ਹਰਪਾਲ ਚੀਮਾ 
5 ਸੀਟਾਂ 'ਤੇ ਵੀ ਉਮੀਦਵਾਰਾਂ ਦਾ ਜਲਦ ਹੋਵੇਗਾ ਐਲਾਨ : ਹਰਪਾਲ ਚੀਮਾ

NEXT VIDEOS