Punjab

ਖਹਿਰਾ ਨੂੰ ਝਟਕਾ, ਭਗਵੰਤ ਮਾਨ ਦੇ ਬੇੜੇ 'ਚ ਮੁੜ ਤੋਂ ਸ਼ਾਮਲ ਹੋਏ ਮਾਸਟਰ ਬਲਦੇਵ ਸਿੰਘPunjabkesari TV

4 years ago

ਮਾਸਟਰ ਬਲਦੇਵ ਸਿੰਘ ਦੀ ਹੋਈ ਘਰ ਵਾਪਸੀ 
'ਆਪ' ਛੱਡ ਖਹਿਰਾ ਨਾਲ ਤੁਰ ਪਏ ਸਨ ਬਲਦੇਵ ਸਿੰਘ
ਬਿਨ੍ਹਾਂ ਸ਼ਰਤ ਦੁਬਾਰਾ 'ਆਪ' 'ਚ ਆਏ ਬਲਦੇਵ ਸਿੰਘ : ਚੀਮਾ
ਜ਼ਿਮਣੀ ਚੋਣਾਂ 'ਚ ਧੱਕਾ ਕਰਦੀ ਆਈ ਹੈ ਕਾਂਗਰਸ : ਹਰਪਾਲ ਚੀਮਾ
ਰਾਜਾ ਵੜਿੰਗ ਦੀ ਵਾਇਰਲ ਆਡਿਓ 'ਤੇ ਵੀ ਬੋਲੇ ਚੀਮਾ
'ਕੈਪਟਨ ਨੇ ਬੈਂਸ ਖਿਲਾਫ ਕਰਵਾਇਆ ਪਰਚਾ, ਵੜਿੰਗ 'ਤੇ ਹੀ ਹੋਵੇ'
ਚਾਰੇ ਸੀਟਾਂ 'ਤੇ ਲਗਾਈ ਜਾਵੇ ਪੈਰਾਮਿਲਟਰੀ ਫੌਰਸ : ਹਰਪਾਲ ਚੀਮਾ 
ਪਾਕਿਸਤਾਨ ਦੇ ਮੰਤਰੀ ਵੱਲੋਂ ਖਾਲਿਸਤਾਨੀਆਂ ਨੂੰ ਲੈ ਦਿੱਤੇ ਬਿਆਨ 'ਤੇ ਵੀ ਬੋਲੇ ਚੀਮਾ 
ਇਮਰਾਨ ਖਾਨ ਲਵੇ ਮੰਤਰੀ ਖਿਲਾਫ ਸ਼ਖ਼ਤ ਐਕਸ਼ਨ : ਹਰਪਾਲ ਚੀਮਾ 

NEXT VIDEOS