Punjab

ਖਾਨਾਪੂਰਤੀ ਹੈ ਮਾਨਸੂਨ ਇਜਲਾਸ- ਅਰੋੜਾPunjabkesari TV

4 years ago

ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਵਿਰੋਧੀ ਪੱਖ ਦੇ ਨੇਤਾ ਦੀ ਭੂਮਿਕਾ ਨਿਭਾਉਦਿਆਂ ਹੋਇਆ ਕਾਂਗਰਸ ਸਰਕਾਰ ਵਲੋਂ ਰੱਖੇ ਗਏ ਮਾਨਸੂਨ ਇਜਲਾਸ ਦਾ ਵਿਰੋਧ ਕੀਤਾ ਹੈ.ਪਾਰਟੀ ਦੇ ਅਧਿਕਾਰਕ ਨੇਤਾ ਵਿਰੋਧੀ ਧਿਰ ਹਰਪਾਲ ਚੀਮਾ ਦੀ ਮੌਜੂਦਗੀ ਚ ਮੀਡੀਆ ਨਾਲ ਗੱਲਬਾਤ ਕਰਦਿਆ ਹੋਇਆ ਵਿਧਾਇਕ ਅਮਨ ਅਰੋੜਾ ਨੇ ਦੋ ਦਿਨੀ ਇਜਲਾਸ ਦੀ ਨਿੰਦਾ ਕੀਤੀ ਹੈ.ਅਰੋੜਾ ਦਾ ਕਹਿਣਾ ਹੈ ਇਨੇ ਘੱਟ ਸਮੇਂ ਚ ਜਨਤਾ ਦੇ ਮਸਲੇ ਨਹੀਂ ਚੁੱਕੇ ਜਾ ਸਕਦੇ.ਇਸਦੇ ਨਾਲ ਹੀ ਅਰੋੜਾ ਨੇ ਇਜਲਾਸ ਦੇ ਇਕ ਦਿਨ ਆਪਣਾ ਭੱਤਾ ਨਾ ਲੈਣ ਦਾ ਐਲਾਨ ਵੀ ਕੀਤਾ.ਪ੍ਰੈਸ ਕਾਨਫਰੰਸ ਚ ਪੂਰੀ ਤਿਆਰੀ ਨਾਲ ਆਏ ਅਰੋੜਾ ਕੋਲ ਵਿਧਾਨ ਸਭਾ ਦੀ ਕਾਰਵਾਈ ਦਾ ਕਈ ਸਾਲਾਂ ਦਾ ਰਿਕਾਰਡ ਮੌਜੂਦ ਸੀ.ਇਸ ਮੌਕੇ ਪਾਰਟੀ ਦੇ ਕਈ ਵੱਡੇ ਨੇਤਾ ਵੀ ਮੌਜੂਦ ਸਨ.

NEXT VIDEOS