Punjab

Harjit Fake Encounter ਚ ਬਾਦਲ-ਕੈਪਟਨ ਦੋਸ਼ੀ-ਖਹਿਰਾPunjabkesari TV

4 years ago

1993 ਦੇ ਹਰਜੀਤ ਫਰਜੀ ਐਨਕਾਊਂਟਰ ਕੇਸ ਚ ਸੁਖਪਾਲ ਖਹਿਰਾ ਅਤੇ ਸੁਖਬੀਰ ਬਾਦਲ ਵਿਚਕਾਰ ਇਲਜ਼ਾਮਾਂ ਅਤੇ ਜਵਾਬਾਂ ਦਾ ਦੌਰ ਜਾਰੀ ਹੈ.ਖਹਿਰਾ ਨੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਰਿਹਾ ਕਰਵਾਉਣ ਲਈ ਜਿੱਥੇ ਅਕਾਲੀ ਦਲ ਦੀ ਵੀ ਮਿਲੀਭੁਗਤ ਦੇ ਇਲਜ਼ਾਮ ਲਗਾਏ ਹਨ ਉੱਥੇ ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਦੇ ਮੱਥੇ ਸਾਰੇ ਇਲਜ਼ਾਮ ਥੋਪੇ ਹਨ.